Press Club Patiala President Mr. Parveen Komal has released the first list of appointments of office bearers for the year 2025-2026 with immediate effect.

प्रेस क्लब पटियाला के अध्यक्ष श्री परवीन कोमल ने वर्ष 2025-2026 के लिए पदाधिकारियों की नियुक्तियों की पहली सूची तुरंत प्रभाव से जारी कर दी है।

ਪ੍ਰੈਸ ਕਲੱਬ ਪਟਿਆਲਾ ਦੇ ਪ੍ਰਧਾਨ ਸ੍ਰੀ ਪਰਵੀਨ ਕੋਮਲ ਨੇ ਤੁਰੰਤ ਪ੍ਰਭਾਵ ਨਾਲ ਸਾਲ 2025-2026 ਲਈ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕਰਦੇ ਹੋਏ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ

List of Cabinet Members of Press Club Patiala, Zone

 

  1. President : Parveen Komal
  2. Sr. Vice President : Mr. Parbhjeet Singh chaudhri Incharge Building Land Affairs
  3. Sr. Vice President : Mr. Sateesh Karkara Advocate Incharge Legal Affairs
  4. Sr. Vice President : Chandan Sawapnil Incharge Hindi News Media
  5. Vice President : Mr. Bikramjeet Singh Incharge Punjabi News Media
  6. Vice President : Mr. Shiv Narayan Jangda
  7. Vice President : Mr. Abhinav Sharma Incharge Overseas Media
  8. Vice President : Daman Singh
  9. Vice President : Ms. Narinder Kaur Incharge Women Media Affairs
  10. Vice President : Ms. Poonam Sidhu Women Media Welfare
  11. Chief Secretary General : Mr. Gurmeet Singh Tung
  12. General Secretary Communications: Mr. Ashok Attri
  13. General Secretary information & Public Relations: Kanwar Singh Bedi Madhusar
  14. Secretary RTI : Mr. Rakesh Jaidka
  15. Secretary : Manjot Singh Rishu
  16. Secretary Building affairs : Mr. R. K. Mehta
  17. Secretary PR : Mr. Gurpartap Singh Shahi.
  18. Director Rural Media : Mr. Manmohan Singh
  19. Chief Director Legal Wing : Advocate Mr. Barijesh Bhanot,
  20. Chief Director Free Legal Aid : Advocate Ms. Anupam Bhanot Punjab And Haryana High Court
  21. Director Legal Wing : Advocate Mr. Mayur Karkara Punjab And Haryana High Court.
  22. Advocate Ravinder Kaur Soni

 

प्रेस क्लब पटियाला, जोन के कैबिनेट सदस्यों की सूची

 

  1. प्रेसिडेंट : परवीन कोमल
  2. वरिष्ठ उपाध्यक्ष : श्री परभजीत सिंह चौधरी प्रभारी भवन भूमि मामले
  3. वरिष्ठ उपाध्यक्ष : श्री सतीश करकरा एडवोकेट प्रभारी कानूनी मामले
  4. वरिष्ठ उपाध्यक्ष : चंदन सपनाल प्रभारी हिंदी समाचार मीडिया
  5. उपाध्यक्ष : श्री बिक्रमजीत सिंह प्रभारी पंजाबी समाचार मीडिया
  6. उपाध्यक्ष : श्री शिव नारायण जांगडा
  7. उपाध्यक्ष : श्री अभिनव शर्मा प्रभारी विदेशी मीडिया
  8. उपाध्यक्ष : दमन सिंह
  9. उपाध्यक्ष : सुश्री नरिंदर कौर प्रभारी महिला मीडिया मामले
  10. उपाध्यक्ष : सुश्री पूनम सिद्धू महिला मीडिया कल्याण
  11. प्रमुख महा  सचिव :श्री गुरमीत सिंह तुंग
  12. महासचिव संचार : श्री अशोक अत्री
  13. महासचिव सूचना एवं जनसंपर्क : कंवर सिंह बेदी मधुसर
  14. सचिव आरटीआई : श्री राकेश जैदका
  15. सचिव पर्यटन : मनजोत सिंह रिशु
  16. सचिव भवन मामले : श्री आर. के. मेहता
  17. सचिव जनसंपर्क : श्री गुरप्रताप सिंह शाही।
  18. निदेशक ग्रामीण मीडिया : श्री मनमोहन सिंह
  19. मुख्य निदेशक कानूनी विंग : अधिवक्ता श्री बरीजेश भनोट,
  20. मुख्य निदेशक मुफ्त कानूनी सहायता : अधिवक्ता सुश्री अनुपम भनोट पंजाब एवं हरियाणा उच्च न्यायालय
  21. निदेशक कानूनी विंग : अधिवक्ता श्री मयूर करकरा पंजाब एवं हरियाणा उच्च न्यायालय
  22. निदेशक मुफ्त कानूनी सहायता : अधिवक्ता रविंदर कौर सोनी

 

ਪ੍ਰੈਸ ਕਲੱਬ ਪਟਿਆਲਾ, ਜ਼ੋਨ ਦੇ ਕੈਬਨਿਟ ਮੈਂਬਰਾਂ ਦੀ ਸੂਚੀ

 

  1. ਪ੍ਰਧਾਨ ਪਰਵੀਨ ਕੋਮਲ
  2. ਸੀਨੀਅਰ ਉਪ ਪ੍ਰਧਾਨ: ਸ਼੍ਰੀ ਪ੍ਰਭਜੀਤ ਸਿੰਘ ਚੌਧਰੀ ਇੰਚਾਰਜ ਇਮਾਰਤੀ ਭੂਮੀ ਮਾਮਲੇ
  3. ਸੀਨੀਅਰ ਉਪ ਪ੍ਰਧਾਨ: ਸ਼੍ਰੀ ਸਤੀਸ਼ ਕਰਕਰਾ ਐਡਵੋਕੇਟ ਇੰਚਾਰਜ ਕਾਨੂੰਨੀ ਮਾਮਲੇ
  4. ਸੀਨੀਅਰ ਉਪ ਪ੍ਰਧਾਨ: ਚੰਦਨ ਸਵਪਨਿਲ ਇੰਚਾਰਜ ਹਿੰਦੀ ਨਿਊਜ਼ ਮੀਡੀਆ
  5. ਉਪ ਪ੍ਰਧਾਨ: ਸ਼੍ਰੀ ਬਿਕਰਮਜੀਤ ਸਿੰਘ ਇੰਚਾਰਜ ਪੰਜਾਬੀ ਨਿਊਜ਼ ਮੀਡੀਆ
  6. ਉਪ ਪ੍ਰਧਾਨ: ਸ਼੍ਰੀ ਸ਼ਿਵ ਨਰਾਇਣ ਜਾਂਗੜਾ
  7. ਉਪ ਪ੍ਰਧਾਨ: ਸ਼੍ਰੀ ਅਭਿਨਵ ਸ਼ਰਮਾ ਇੰਚਾਰਜ ਓਵਰਸੀਜ਼ ਮੀਡੀਆ
  8. ਉਪ ਪ੍ਰਧਾਨ: ਦਮਨ ਸਿੰਘ
  9. ਉਪ ਪ੍ਰਧਾਨ: ਸ਼੍ਰੀਮਤੀ ਨਰਿੰਦਰ ਕੌਰ ਇੰਚਾਰਜ ਮਹਿਲਾ ਮੀਡੀਆ ਮਾਮਲੇ
  10. ਉਪ ਪ੍ਰਧਾਨ: ਸ਼੍ਰੀਮਤੀ ਪੂਨਮ ਸਿੱਧੂ ਮਹਿਲਾ ਮੀਡੀਆ ਭਲਾਈ
  11. ਪ੍ਰਮੁਖ ਜਨਰਲ ਸਕੱਤਰ :ਸ੍ਰੀ  ਗੁਰਮੀਤ ਸਿੰਘ ਤੁੰਗ 
  12. ਜਨਰਲ ਸਕੱਤਰ ਸੰਚਾਰ: ਸ਼੍ਰੀ ਅਸ਼ੋਕ ਅੱਤਰੀ
  13. ਜਨਰਲ ਸਕੱਤਰ ਸੂਚਨਾ ਅਤੇ ਲੋਕ ਸੰਪਰਕ: ਕੰਵਰ ਸਿੰਘ ਬੇਦੀ ਮਧੂਸਰ
  14. ਸਕੱਤਰ ਆਰ.ਟੀ.ਆਈ: ਸ਼੍ਰੀ ਰਾਕੇਸ਼ ਜੈਦਕਾ
  15. ਸਕੱਤਰ ਟੂਰਿਜ਼ਮ: ਮਨਜੋਤ ਸਿੰਘ ਰਿਸ਼ੂ
  16. ਸਕੱਤਰ ਇਮਾਰਤੀ ਮਾਮਲੇ: ਸ਼੍ਰੀ ਆਰ. ਕੇ. ਮਹਿਤਾ
  17. ਸਕੱਤਰ ਪੀਆਰ: ਸ਼੍ਰੀ ਗੁਰਪ੍ਰਤਾਪ ਸਿੰਘ ਸ਼ਾਹੀ।
  18. ਡਾਇਰੈਕਟਰ ਰੂਰਲ ਮੀਡੀਆ: ਸ਼੍ਰੀ ਮਨਮੋਹਨ ਸਿੰਘ
  19. ਚੀਫ ਡਾਇਰੈਕਟਰ ਕਾਨੂੰਨੀ ਵਿੰਗ: ਐਡਵੋਕੇਟ ਸ਼੍ਰੀ ਬਰੀਜੇਸ਼ ਭਨੋਟ,
  20. ਚੀਫ ਡਾਇਰੈਕਟਰ ਮੁਫ਼ਤ ਕਾਨੂੰਨੀ ਸਹਾਇਤਾ: ਐਡਵੋਕੇਟ ਸ਼੍ਰੀਮਤੀ ਅਨੁਪਮ ਭਨੋਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ
  21. ਡਾਇਰੈਕਟਰ ਕਾਨੂੰਨੀ ਵਿੰਗ: ਐਡਵੋਕੇਟ ਸ਼੍ਰੀ ਮਯੂਰ ਕਰਕਰਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ।
  22. ਡਾਇਰੈਕਟਰ ਮੁਫ਼ਤ ਕਾਨੂੰਨੀ ਸਹਾਇਤਾ: ਐਡਵੋਕੇਟ ਰਵਿੰਦਰ ਕੌਰ ਸੋਨੀ