Skip to content
Press Club Patiala President Mr. Parveen Komal has released the first list of appointments of office bearers for the year 2026-2027 with immediate effect.
प्रेस क्लब पटियाला के अध्यक्ष श्री परवीन कोमल ने वर्ष 2026-2027 के लिए पदाधिकारियों की नियुक्तियों की पहली सूची तुरंत प्रभाव से जारी कर दी है।
ਪ੍ਰੈਸ ਕਲੱਬ ਪਟਿਆਲਾ ਦੇ ਪ੍ਰਧਾਨ ਸ੍ਰੀ ਪਰਵੀਨ ਕੋਮਲ ਨੇ ਤੁਰੰਤ ਪ੍ਰਭਾਵ ਨਾਲ ਸਾਲ 2026-2027 ਲਈ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕਰਦੇ ਹੋਏ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ।
List of Cabinet Members of Press Club Patiala, Zone
- President: Parveen Komal
- Sr Vice President: Mr Parbhjeet Singh Chaudhri, in charge of Building Land Affairs
- Vice President: Mr Shiv Narayan Jangda
- Vice President: Mr. Gurmit Singh Tung
- Vice President: Mr Bikramjeet Singh, Incharge of Punjabi News Media
- Vice President: Mr Abhinav Sharma, Incharge Overseas Media
- Vice President: Ms Narinder Kaur In-charge of Women’s Media Affairs
- Vice President: Ms Poonam Sidhu, Women’s Media Welfare
- Finance Secretary: Mr. Ramandeep Singh
- General Secretary: Mr Manmohan Arora
- Secretary RTI: Mr Rakesh Jaidka
- General Secretary Communications: Mr Ashok Attri
- General Secretary information & Public Relations: Mr. Kanwar Singh Bedi Madhusar
- Secretary RTI: Mr. Harbhajan Singh Bhutani
- Secretary of Building Affairs: Mr R. K. Mehta
- Public Relations Officer: Mr. Sukhraj Singh
- Director Legal Wing: Advocate Mr Barijesh Bhanot,
- Director of Free Legal Aid: Advocate Ms Anupam Bhanot, Punjab and Haryana High Court
- Director Legal Wing: Mr Sateesh Karkara, Advocate Incharge of Legal Affairs
- Director Legal Wing: Advocate Mr Mayur Karkara, Punjab and Haryana High Court.
- Advocate Ms. Ravinder Kaur Soni
- Executive Member: Mr. Rajesh Kumar Sharma
प्रेस क्लब पटियाला, जोन के कैबिनेट सदस्यों की सूची
- प्रेसिडेंट: परवीन कोमल
- वरिष्ठ उपाध्यक्ष: श्री परभजीत सिंह चौधरी प्रभारी भवन भूमि मामले
- उपाध्यक्ष: श्री शिव नारायण जांगडा
- उपाध्यक्ष: श्री गुरमीत सिंह तुंग
- उपाध्यक्ष: श्री बिक्रमजीत सिंह प्रभारी पंजाबी समाचार मीडिया
- उपाध्यक्ष: श्री अभिनव शर्मा प्रभारी विदेशी मीडिया
- उपाध्यक्ष: सुश्री नरिंदर कौर प्रभारी महिला मीडिया मामले
- उपाध्यक्ष: सुश्री पूनम सिद्धू महिला मीडिया कल्याण
- वित्त सचिव: श्री रमनदीप सिंह
- महा सचिव : श्री मनमोहन अरोड़ा
- महा सचिव आरटीआई: श्री राकेश जैदका
- महासचिव संचार: श्री अशोक अत्री
- महासचिव सूचना एवं जनसंपर्क: श्री कंवर सिंह बेदी मधुसर
- सचिव आर टी आई: श्री हरभजन सिंह भूटानी
- सचिव भवन मामले: श्री आर. के. मेहता
- जन संपर्क अधिकारी: श्री सुखराज सिंह
- निदेशक कानूनी विंग: अधिवक्ता श्री बरीजेश भनोट,
- निदेशक मुफ्त कानूनी सहायता: अधिवक्ता सुश्री अनुपम भनोट पंजाब एवं हरियाणा उच्च न्यायालय
- निदेशक कानूनी मामले: श्री सतीश करकरा एडवोकेट प्रभारी
- निदेशक कानूनी विंग: अधिवक्ता श्री मयूर करकरा पंजाब एवं हरियाणा उच्च न्यायालय
- निदेशक मुफ्त कानूनी सहायता: अधिवक्ता सुश्री रविंदर कौर सोनी
- कार्यकारी सदस्य: श्री राजेश कुमार शर्मा
ਪ੍ਰੈਸ ਕਲੱਬ ਪਟਿਆਲਾ, ਜ਼ੋਨ ਦੇ ਕੈਬਨਿਟ ਮੈਂਬਰਾਂ ਦੀ ਸੂਚੀ
- ਪ੍ਰਧਾਨ ਪਰਵੀਨ ਕੋਮਲ
- ਸੀਨੀਅਰ ਉਪ ਪ੍ਰਧਾਨ: ਸ਼੍ਰੀ ਪ੍ਰਭਜੀਤ ਸਿੰਘ ਚੌਧਰੀ ਇੰਚਾਰਜ ਇਮਾਰਤੀ ਭੂਮੀ ਮਾਮਲੇ
- ਉਪ ਪ੍ਰਧਾਨ: ਸ਼੍ਰੀ ਸ਼ਿਵ ਨਰਾਇਣ ਜਾਂਗੜਾ
- ਉਪ ਪ੍ਰਧਾਨ: ਸ਼੍ਰੀ ਗੁਰਮੀਤ ਸਿੰਘ ਤੁੰਗ
- ਉਪ ਪ੍ਰਧਾਨ: ਸ਼੍ਰੀ ਬਿਕਰਮਜੀਤ ਸਿੰਘ ਇੰਚਾਰਜ ਪੰਜਾਬੀ ਨਿਊਜ਼ ਮੀਡੀਆ
- ਉਪ ਪ੍ਰਧਾਨ: ਸ਼੍ਰੀ ਅਭਿਨਵ ਸ਼ਰਮਾ ਇੰਚਾਰਜ ਓਵਰਸੀਜ਼ ਮੀਡੀਆ
- ਉਪ ਪ੍ਰਧਾਨ: ਸ਼੍ਰੀਮਤੀ ਨਰਿੰਦਰ ਕੌਰ ਇੰਚਾਰਜ ਮਹਿਲਾ ਮੀਡੀਆ ਮਾਮਲੇ
- ਉਪ ਪ੍ਰਧਾਨ: ਸ਼੍ਰੀਮਤੀ ਪੂਨਮ ਸਿੱਧੂ ਮਹਿਲਾ ਮੀਡੀਆ ਭਲਾਈ
- ਵਿੱਤ ਸਕੱਤਰ: ਸ਼੍ਰੀ ਰਮਨਦੀਪ ਸਿੰਘ
- ਜਨਰਲ ਸਕੱਤਰ: ਸ਼੍ਰੀ ਮਨਮੋਹਨ ਅਰੋੜਾ
- ਜਨਰਲ ਸਕੱਤਰ ਆਰ ਟੀ ਆਈ: ਰਾਕੇਸ਼ ਜੈਦਕਾ
- ਜਨਰਲ ਸਕੱਤਰ ਸੰਚਾਰ: ਸ਼੍ਰੀ ਅਸ਼ੋਕ ਅੱਤਰੀ
- ਜਨਰਲ ਸਕੱਤਰ ਸੂਚਨਾ ਅਤੇ ਲੋਕ ਸੰਪਰਕ: ਸ਼੍ਰੀ ਕੰਵਰ ਸਿੰਘ ਬੇਦੀ ਮਧੂਸਰ
- ਜਨਰਲ ਸਕੱਤਰ ਆਰ ਟੀ ਆਈ: ਸ਼੍ਰੀ ਹਰਭਜਨ ਸਿੰਘ ਭੂਟਾਨੀ
- ਸਕੱਤਰ ਇਮਾਰਤੀ ਮਾਮਲੇ: ਸ਼੍ਰੀ ਆਰ. ਕੇ. ਮਹਿਤਾ
- ਲੋਕ ਸੰਪਰਕ ਅਧਿਕਾਰੀ: ਸ਼੍ਰੀ ਸੁਖਰਾਜ ਸਿੰਘ
- ਡਾਇਰੈਕਟਰ ਕਾਨੂੰਨੀ ਵਿੰਗ: ਐਡਵੋਕੇਟ ਸ਼੍ਰੀ ਬਰੀਜੇਸ਼ ਭਨੋਟ,
- ਡਾਇਰੈਕਟਰ ਮੁਫ਼ਤ ਕਾਨੂੰਨੀ ਸਹਾਇਤਾ: ਐਡਵੋਕੇਟ ਸ਼੍ਰੀਮਤੀ ਅਨੁਪਮ ਭਨੋਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ
- ਡਾਇਰੈਕਟਰ ਕਾਨੂੰਨੀ ਮਾਮਲੇ: ਸ਼੍ਰੀ ਸਤੀਸ਼ ਕਰਕਰਾ ਐਡਵੋਕੇਟ ਇੰਚਾਰਜ ਕਾਨੂੰਨੀ ਮਾਮਲੇ
- ਡਾਇਰੈਕਟਰ ਕਾਨੂੰਨੀ ਵਿੰਗ: ਐਡਵੋਕੇਟ ਸ਼੍ਰੀ ਮਯੂਰ ਕਰਕਰਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ।
- ਡਾਇਰੈਕਟਰ ਮੁਫ਼ਤ ਕਾਨੂੰਨੀ ਸਹਾਇਤਾ: ਐਡਵੋਕੇਟ ਸ਼੍ਰੀਮਤੀ ਰਵਿੰਦਰ ਕੌਰ ਸੋਨੀ
- ਕਾਰਜਕਾਰੀ ਮੈਂਬਰ: ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ